Punjabi Status For Whatsapp

[Best] Punjabi Status For Whatsapp 2019 | ਪੰਜਾਬੀ Status

Spread the love

ਹੈਲੋ ਦੋਸਤ ਪੰਜਾਬੀ ਸਥਿਤੀ ਵਿਚ ਸਵਾਗਤ ਕਰਦੇ ਹਨ. ਅੱਜ ਮੈਂ ਪੰਜਾਬੀ ਵਿਚ ਪੂਰਾ ਰੁਤਬਾ ਲਿਖਦਾ ਹਾਂ. ਤੁਸੀਂ ਇਸ ਪੰਜਾਬੀ ਦੀ ਸਥਿਤੀ ਨੂੰ ਵਰਤ ਸਕਦੇ ਹੋ Whatsapp Facebook, Twitter ਅਤੇ Instagram ਲਈ

नमस्कार, Statusearth.com में आपका स्वागत है।आज मैं Punjabi Status लिखता हूं। आप इस Punjabi Status को व्हाट्सएप फेसबुक, ट्विटर और इंस्टाग्राम पर इस्तेमाल कर सकते हैं

Punjabi is the most spoken language in Pakistan and eleventh most spoken language in India. According to the Ethnologue 2005 estimate, there are 130 million native speakers of the Punjabi language, which makes it the ninth most widely spoken language in the world.

Punjabi Status for Whatsapp

Tanu rakhya aaa focus te sari🌏 duniya blur kr kea

J Tu Jani Khani Naal Hunda Nahi Attach Sohneya..
Main V iphone Wali App Sohneya

Shaq ik Ajehi Cheez Hai.
Jo Pyaar Nal Bnea Ghar Tod Dinda Hai

Pyaar Tere Lyi Ena Ae Tu Saamb Saamb K Thakk Jana..
Asi Kina Tenu Chaunde Aa Tu Soch Soch K Aukk Jana

Duniya Nu Sakoon Chaida..
Par Mainu Ta Sirf Tu Chaida

Mera Dil Sinee Wichoo Fraar Ho Gyeaa
Manu Jado Da Thode Nl Pyaar Ho Gya

ਜੋ ਦਿਓਗੇ ਓਹੀ ਹੀ ਵਾਪਸ ਆਵੇਗਾ
ਚਾਹੇ ਉਹ ਇੱਜ਼ਤ ਹੋਵੇ ਜਾਂ ਫਿਰ ਧੋਖਾ

ਬਾਜ ਉੱਚੀਆਂ ਉਡਾਰੀਆਂ ਮਾਰਨ ਲਈ ਕਦੇ ਕਾਵਾਂ ਨਾਲ ਨਹੀਂ ਸਲਾਹ ਕਰਦੇ ,
ਜਦੋ ਸ਼ੇਰ ਸ਼ਿਕਾਰ ਤੇ ਨਿਕਲਦੇ ਨੇ ,ਕਦੇ ਗਿਦੜਾਂ ਦੀ ਪ੍ਰਵਾਹ ਨਹੀਂ ਕਰਦੇ।

ਜਿਹੜੇ ਅਸਲੇ ਦੇ ਨਾਮਾਂ ਦੀ ਤੂੰ ਗੱਲ ਕਰਦਾ ,
ਪੁੱਤ Net ਤੋਂ ਨਹੀਂ ਪੜ੍ਹੇ ਡੱਬਾ ਨਾਲ ਲੱਗੇ ਨੇ।

ਪੈਂਦਾ ਆਪਣੇ ਮੁਕਦਰਾਂ ਨਾਲ ਭਿੜਣਾ
ਸੋਖੀਆਂ ਨੀ ਪਾਉਣੀਆਂ ਬੁੰਲਦੀਆਂ.

ਨੀ ਜਿੰਨੇ #ਧੋਖ਼ੇ ਕੀਤੇ #ਰੰਨੇ ਯਾਰ #ਨਾਲ ਤੂੰ,
ਸਾਰੇ #ਦੁੱਧ ਵਾਲੀ #ਕਾਪੀ ਉੱਤੇ #ਲਿਖੇ ਹੋਏ ਆ.

ਕਾਂਵਾ ਦੀਆ ਡਾਰਾਂ ਦੇ ਰੋਲੇ ਫਜੂਲ ਹੁੰਦੇ ਆ..
ਮੜਕ ਨਾਲ ਜਿੰਦਗੀ ਜੀਉਣ ਦੇ ਵੀ ਅਸੂਲ ਹੁੰਦੇ ਆ..

ਵੈਰ ਮਿੱਤਰਾਂ ਨਾਲ ਫਿਰਦੇ ਆ ਪਾਉਣ ਨੂੰ
ਹਲੇ ਵੈਲੀਆ ਚ ਬਹਿਣ ਜੋਗੇ ਹੋਏ ਨੀ਼

ਮਿਹਨਤਾਂ ਨਾਲ ਬਣਦੇ ਨੇ ਨਾਮ ਜੱਗ ਤੇ
ਲਾ ਬੈਨਰਾਂ ਤੇ ਫੋਟੋਅਾਂ ਨੀ ਨਾਮ ਬਣਦੇ

Best Punjabi Status 2019

ਪੈਂਟ ਅਤੇ ਸੋਚ ਮੁੰਡਾ ਉੱਚੀ ਰੱਖਦਾ ਨੀ ਡੋਲੇ ਉੱਤੇ ਟੈਟੂ ਬਿੱਲੋ ਸਵਾ ਲੱਖ ਦਾ ਵੈਰੀਆ ਦੇ ਨਾਗ ਸੀਨੇ ਲੜਿਆ ਪਿਆ

ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ… ਮੇਰੀ ਧੜਕਨ ਤੇਰੀ ਤਸਵੀਰ ਸੱਜਣਾ ਤੂੰ ਮੇਰੀ ਤਕਦੀਰ ਬਣ ਗਿਆ..

ਹਰ ਵਾਰ ਅਲਫ਼ਾਜ਼ ਹੀ ਕਾਫੀ ਨਹੀ ਹੁੰਦੇ, ਕਿਸੇ ਨੂੰ ਸਮਝਾਉਣ ਲਈ..ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ

ਅੈਵੇ ਗੈਰਾ ਦੇ ਸਿਰਾ ਤੇ ਚੱਕੀ ਦਾ ਨੀ ਅੱਤ ਨੂੰ ਕਾਤੋ ਮੌਤ ਨਾਲ ਭਿੜੇਂ ਹੱਥ ਮਾਰ ਮੱਤ ਨੂੰ

ਅੈਵੇ ਗੈਰਾ ਦੇ ਸਿਰਾ ਤੇ ਚੱਕੀ ਦਾ ਨੀ ਅੱਤ ਨੂੰ ਕਾਤੋ ਮੌਤ ਨਾਲ ਭਿੜੇਂ ਹੱਥ ਮਾਰ ਮੱਤ ਨੂੰ

ਇਰਾਦੇ ਮੇਰੇ ਸਾਫ ਹੁੰਦੇਂ ਨੇ..ਇਸੇ ਕਰਕੇ ਅਕਸਰ ਲੋਕ ਮੇਰੇ ਖਿਲਾਫ ਹੁੰਦੇਂ ਨੇ..

ਕਰੀਏ ਨਾ ਮਾਨ ਕਦੇ ਕਿਸੇ ਗੱਲ ਦਾ ਕਿੰਨੇ ਦੇਖਿਆ ਏ ਇੱਥੇ ਦਿਨ ਕੱਲ ਦਾ

ਬੀਬਾ ੲਿਹ ਹੀ ਹੈ ਸੱਚ ਕਿ ਮੇਰੇ ਕੋਲੋ ਜਿੰਨਾ ਬੱਚ ਸਕਦੀ ਹੈਂ ਬੱਚ

ਅਸੀਂ ਜਾਹਲੀ ਨੋਟਾਂ ਵਰਗੇ ਆ, ਕਿੱਥੇ ਵਰਤੇਗੀ ਕਿੱਥੇ ਖਰਚੇਗੀ

ਜੱਟੀ ਹਾਂ ਹੁਣ ….ਆਕੜ ਤਾਂ ਹੋਊਗੀ

Related Status :

Published by

Whatsapp Status

Piyush Parmar is a co-founder of StatusEarth. He is the brain behind all the SEO and social media traffic generation on this site

Leave a Reply

Your email address will not be published. Required fields are marked *